Punjabi
ਆਪਣੇ ਹੱਕਾਾਂ ਨ ੂੰ ਜਾਣੋ: ਲਾਸਟ ਔਫਰ ਵੋਟਾਾਂ
British Columbia and Ontario
Select your language below
"ਲਾਸਟ ਔਫਰ ਵੋਟ" ਕੀ ਹ ੂੰਦੀ ਹੈ ਅਤੇ ਮੈਨ ੂੰ ਇਸ ਬਾਰੇ ਕਕਉਾਂ ਜਾਣ ਹੋਣਾ ਚਾਹੀਦਾ ਹੈ?
- ਓਨਟਾਰੀਓ/ਬ੍ਰਿਬ੍ਟਸ਼ ਕੋਲੰਰੀਆ ਬ੍ ਿੱਚ, ਹੜਤਾਲ ਸ਼਼ੁਰੂ ਹੋਣ ਤੋਂ ਪਬ੍ਹਲਾਾਂ, ਕੰਮ-ਮਾਲਕ ਸੂਰਾਈ ਸਰਕਾਰ ਨੂੰ ਰੇਨਤੀ ਕਰ ਸਕਦਾ ਹੈ ਬ੍ਕ ਯੂਨੀਅਨ ਮੈਂਰਰਾਾਂ ਤੋਂ ਕੰਮ-ਮਾਲਕ ਦ਼ੁਆਰਾ ਬ੍ਦਿੱਤੀ ਗਈ “ਲਾਸਟ ਔਫਰ” (ਆਖਰੀ ਪਿਸਤਾ ) ‘ਤੇ ੋਟ ਪ ਾਈ ਜਾ ੇ।
- ਜਦੋਂ ਕੋਈ ਕੰਮ-ਮਾਲਕ “ਲਾਸਟ ਔਫਰ ੋਟ” ਦੀ ਰਤੋਂ ਕਰਨ ਦੀ ਰੇਨਤੀ ਕਰਦਾ ਹੈ, ਤਾਾਂ ਇਹ ਜ਼ੁਗਤ ਕਰਮਚਾਰੀਆਾਂ ਨੂੰ ਇਿੱਕ ਅਢ਼ੁਕ ੇਂ ਇਕਰਾਰਨਾਮੇ ਨੂੰ ਸ ੀਕਾਰ ਕਰਨ ਲਈ ਦਰਾਅ ਪਾਉਣ ਦੀ ਹ਼ੁੰਦੀ ਹੈ। ਇਸ ਦਾ ਉਦੇਸ਼ ਘਰਰਾਹਟ ਪੈਦਾ ਕਰਨਾ ਅਤੇ ਕਾਬ੍ਮਆਾਂ ਨੂੰ ਸਾਲਾਾਂ ਤਿੱਕ ਇਿੱਕ ਮਾੜੇ ਕੰਟਰੈਕਟ (ਇਕਰਾਰਨਾਮੇ) ਬ੍ ਿੱਚ ਫਸਣ ਦੇ ਖਤਰੇ ਬ੍ ਿੱਚ ਪਾਉਣਾ ਹ਼ੁੰਦਾ ਹੈ।
- ਯੂਨੀਅਨ ਰਾਰਗੇਬ੍ਨੰਗ ਕਮੇਟੀ ਜੋਂ ਸਾਡਾ ਕੰਮ ਕਾਬ੍ਮਆਾਂ ਾਸਤੇ ਕੰਮ-ਮਾਲਕ ਤੋਂ ਸਭ ਤੋਂ ਵਧੀਆ ਸੂੰਭਵ ਔਫਰ ਪਿਾਪਤ ਕਰਨ ਲਈ ਗਿੱਲਰਾਤ ਕਰਨਾ ਹੈ।
- ਜਦੋਂ ਕੋਈ ਕੰਮ-ਮਾਲਕ “ਲਾਸਟ ਔਫਰ ੋਟ” ਦੀ ਜ਼ੁਗਤ ਰਤਦਾ ਹੈ, ਤਾਾਂ ਉਹ ਜਾਣਰ਼ੁਿੱਝ ਕੇ ਤ਼ੁਹਾਡੀ ਕਮੇਟੀ ਨੂੰ ਰਾਈਪਾਸ (ਪਾਸੇ) ਕਰ ਰਹੇ ਹ਼ੁੰਦੇ ਹਨ ਅਤੇ ਡਰ ਅਤੇ ਉਲਝਣ ਪੈਦਾ ਕਰਨ ਲਈ ਕਾਬ੍ਮਆਾਂ ਨੂੰ ੰਡਣ ਦੀ ਕੋਬ੍ਸ਼ਸ਼ ਕਰ ਰਹੇ ਹ਼ੁੰਦੇ ਹਨ।
ਜੇਕਰ ਸਾਡਾ ਕੂੰਮ-ਮਾਲਕ ਕਾਕਮਆਾਂ ਨ ੂੰ "ਲਾਸਟ ਔਫਰ ਵੋਟ" ਭੇਜਦਾ ਹੈ ਤਾਾਂ ਕੀ ਹੋਵੇਗਾ?
- ਕੰਮ-ਮਾਲਕ ਕਾਬ੍ਮਆਾਂ ਨੂੰ ਇਿੱਕ ਨੋਬ੍ਟਸ ਭੇਜੇਗਾ ਬ੍ਜਸ ਬ੍ ਿੱਚ ਉਹਨਾਾਂ ਦੀ ਪਿਸਤਾਬ੍ ਤ ਔਫਰ ਰਾਰੇ ਜਾਣਕਾਰੀ ਹੋ ੇਗੀ। ਉਹ ਇਸ ਨੂੰ ਇਿੱਕ ਨ ੇਂ ਕੰਟਰੈਕਟ ਲਈ ਬ੍ਨਰਪਿੱਖ ਅਤੇ ਾਜਰ ਡੀਲ ਜੋਂ ਪੇਸ਼ ਕਰਨਗੇ।
- ਸੂਰਾਈ ਮਬ੍ਨਸਟਰੀ ਆਫ ਲੇਰਰ (ਬ੍ਕਰਤ ਮੰਤਰਾਲਾ) ਸਾਰੇ ਸਰੰਬ੍ਿਤ ਕਾਬ੍ਮਆਾਂ ਨੂੰ ਈਮੇਲ ਰਾਹੀਾਂ ਔਨਲਾਈਨ ੋਟ ਪਾਉਣ ਅਤੇ ਰੈਲਟ ( ੋਟ ਪਾਉਣ ਦੀ ਕਾਰ ਾਈ) ਰਾਰੇ ਸੂਬ੍ਚਤ ਕਰੇਗਾ ਅਤੇ ਈਮੇਲ ਬ੍ ਿੱਚ ਉਹਨਾਾਂ ਨੂੰ ਕੰਮ-ਮਾਲਕ ਦੀ ਔਫਰ ‘ਤੇ ੋਟ ਪਾਉਣ ਲਈ ਬ੍ਕਹਾ ਹੋ ੇਗਾ।
- ਤ਼ੁਹਾਨੂੰ ਕਦੇ ੀ ਬ੍ਕਸੇ ਰੌਸ ਦੀ ਫਾਈਨਲ ਔਫਰ ਸ ੀਕਾਰ ਕਰਨੀ ਜ਼ਰੂਰੀ ਨਹੀਾਂ – ਤ਼ੁਸੀਾਂ ‘ਨਾਾਂਹ ‘ਚ ੋਟ’ ਪਾ ਸਕਦੇ ਹੋ!
- ਰਹ਼ੁਮਤ ‘ਨਾਾਂਹ’ ੋਟ ਦਾ ਮਤਲਰ ਹੈ ਬ੍ਕ ਤ਼ੁਹਾਡੀ ਯੂਨੀਅਨ ਰਾਰਗੇਬ੍ਨੰਗ ਕਮੇਟੀ ਬ੍ਰਹਤਰ ਕੰਟਰੈਕਟ ਬ੍ਜਿੱਤਣ ਲਈ ਬ੍ਫਰ ਤੋਂ ਸਮਝੌਤੇ ਲਈ ਗਿੱਲਰਾਤ ਕਰ ਸਕਦੀ ਹੈ।
- ਬ੍ਫਰ, ਜੇ ਅਸੀਾਂ ਬ੍ਤਆਰ ਹਾਾਂ, ਤਾਾਂ ‘ਅਸੀਾਂ ਹੜਤਾਲ ਕਰ ਸਕਦੇ ਹਾਾਂ!’